ਔਰਤ ਨੇ Akali ਨੇਤਾ ਦੇ ਪਾੜੇ ਕਪੜੇ, ਕੀਤਾ ਹਾਈ ਵੋਲਟੇਜ਼ ਡਰਾਮਾਂ

ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ mਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈ

ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝ mਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ

ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ ਇਹ ਤਸਵੀਰਾਂ ਲੁਧਿਆਣਾ ਦੇ ਸੀਪੀ ਦਫਤਰ ਦੀਆਂ ਨੇ ਬਾਹਰ ਦੀਆਂ ਨੇ ਜਿੱਥੇ ਇਕ ਬੇਗਮ ਨਾਂ ਦੀ ਜਨਾਨੀ ਅਕਾਲੀ ਦਲ ਦੇ ਆਗੂ ਬਬਲੂ ਕੁਰੇਸ਼ੀ ਹੋਰਾਂ ਨਾਲ ਉਲਝ ਜਾਂਦੀ ਤਸਵੀਰਾਂ ਦੇ ਵਿੱਚ ਤੁਸੀ ਦੇਖ ਸਕਦੇ ਹੋਂ ਕਿ ਜਨਾਨੀ ਕੁਰੇਸ਼ੀ ਦੇ ਪਿੱਛੇ ਭੱਜਦੀ ਨਜ਼ਰ ਆ ਰਹੀ ਅਤੇ ਜਨਾਨੀ ਨੇ ਕੁਰੇਸ਼ੀ ਦਾ ਗਲਾਵਾਂ ਫੜਕੇ ਪਹਿਲਾਂ ਉਸਨੂੰ ਖਿਚਦੀ ਹੈ ਅਤੇ

ਫਿਰ ਉਸਦੇ ਕੱਪੜੇ ਪਾੜ ਦਿੰਦੀ ਹੈ ਜਿਸਦੀ ਵੀਡੀਓ ਕੈਮਰੇ ਨੇ ਆਪਣੀ ਅੱਖਾਂ ਵਿੱਚ ਕੈਦ ਕਰ ਲਈ ਜਨਾਨੀ ਸੀਪੀ ਦਫਤਰ ਬਾਹਰ ਹਾਈਵੋਲਟਜ ਡਰਾਮਾ ਕੀਤਾ ਹੈ ਜਿਸਦੇ ਸੀਨ ਦੇਖ ਲੋਕ ਵੀ ਹੱਕੇ ਬੱਕੇ ਰਹਿ ਗਏ ਹੁਣ ਤੁਸੀ ਦੇਖ ਵਲੋ ਆਹ ਸੀਨ ਕੁਰੇਸ਼ੀ ਦਾ ਕਹਿਣਾ ਕੀ ਵਿਰੋਧੀਆਂ ਵੱਲੋਂ ਮਿਲਕੇ ਮੈਂਨੂੰ ਫਸਾਉਣ ਦੀ ਕੋਸਿਸ਼ ਕੀਤੀ ਜਾ ਰਹੀ ਅਤੇ ਇਸ ਜਨਾਨੀ ਨੂੰ ਮੇਰੇ ਪਿੱਛੇ ਲਗਾਕੇ ਮੇਰਾ ਅਕਸ ਵਿਗਾੜਨ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਇਸ ਬਾਰੇ ਕੁਰੇਸ਼ੀ ਨੇ ਸੀਪੀ ਸਿੱਧੂ ਹੋਰਾਂ ਨੂੰ ਅਪੀਲ ਵੀ ਕੀਤੀ ਹੈ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਲਿਆ

About admin

Check Also

ਪੰਜਾਬ ਵੱਲ ਵੱਧ ਰਿਹਾ ਤੇਜ ਤੂਫਾਨ ,ਦੇਖੋ ਵੱਡੀ ਅਪਡੇਟ !

ਦੋਸਤੋ ਜਾਣਕਾਰੀ ਦੇਣ ਜਾ ਰਹੇ ਹਾਂ ਪੰਜਾਬ ਦੇ ਮੌਸਮ ਦੇ ਬਾਰੇ। ਦੋਸਤੋ ਵੀ ਦੇਖ ਰਹੇ …

Leave a Reply

Your email address will not be published. Required fields are marked *