ਦੋਸਤੋ ਗੱਲ ਕਰਾਂਗੇ 12 ਸਤੰਬਰ ਅੱਜ ਦੇ ਪੰਜਾਬ ਦੇ ਮੌਸਮ ਦੀ ਗੱਲ। ਦੋਸਤੋ ਅੱਜ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦਾ ਰਹਿ ਸਕਦਾ ਹੈ। ਅਤੇ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਮੌਸਮ ਬਦਲਣ ਦੇ ਆਸਾਰ ਹਨ।
ਦੋਸਤੋ ਪੰਜਾਬ ਦੇ ਪਠਾਨਕੋਟ ਇਲਾਕੇ ਦੇ ਵਿੱਚ ਸਿਸਟਮ ਐਂਟਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਸਿਸਟਮ ਆਉਣ ਵਾਲੇ ਘੰਟਿਆਂ ਦੇ ਵਿੱਚ ਪੰਜਾਬ ਨੂੰ ਕਵਰ ਕਰੇਗਾ। ਦੋਸਤੋ ਪਠਾਨਕੋਟ ਦੇ ਸਰਹੱਦੀ ਖੇਤਰਾਂ ਵਿੱਚ ਇਸ ਸਿਸਟਮ ਦੀ
ਐਂਟਰੀ ਸ਼ੁਰੂ ਹੋ ਚੁੱਕੀ ਹੈ। ਇਸ ਸਿਸਟਮ ਦਾ ਪ੍ਰਭਾਵ ਜ਼ਿਆਦਾਤਰ ਪੰਜਾਬ ਦੇ ਉੱਪਰ ਵਾਲੇ ਭਾਗਾਂ ਨੂੰ ਮਿਲੇਗਾ। ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਦੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੀਆਂ
ਗਤੀਵਿਧੀਆਂ ਬਣ ਸਕਦੀਆਂ। ਦੋਸਤੋ ਇਸ ਸਿਸਟਮ ਦਾ ਜ਼ਿਆਦਾ ਪ੍ਰਭਾਵ ਐਨਾ ਜਿਲੀਆਂ ਦੇ ਵਿੱਚ ਹੀ ਪਵੇਗਾ। ਦੋਸਤੋ, ਜੇਕਰ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਲਿਆ