ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਬੈਂਗਲੁਰੂ ਦੇ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਸਟਮ ਅਧਿਕਾਰੀ ਉਦੋਂ ਹੋਸ ਉੱਡ ਗਏ ਜਦੋਂ ਉਹਨਾਂ ਨੂੰ ਇੱਕ ਬੈਗ ਵਿੱਚ 72 ਸੱਪ ਅਤੇ ਛੇ ਮਰੇ ਹੋਏ ਕੈਪੂਚਿਨ ਬਾਂਦਰ ਮਿਲੇ।
ਅਧਿਕਾਰਤ ਬਿਆਨ ‘ਚ ਕਿਹਾ ਗਿਆ ਹੈ ਕੀ ਕਸਟਮ ਅਧਿਕਾਰੀਆਂ ਨੇ ਬੈਂਕਾਕ ਜਾਣ ਵਾਲੀ ਫਲਾਈਟ ਚ ਆਏ ਸਾਮਾਨ ਚ ਇਕ ਬੈਗ ਦੇ ਅੰਦਰੋਂ ਇਹ ਬਰਾਮਦਗੀ ਕੀਤੀ। ਦੱਸ ਦਈਏ ਅਧਿਕਾਰੀਆਂ ਨੇ ਇਸ ਸਬੰਧੀ ਜੰਗਲੀ ਜੀਵ
ਕਸਟਡੀ ਤਹਿਤ ਕੇਸ ਦਰਜ ਕਰ ਲਿਆ ਹੈ। ਅਤੇ ਬੇਂਗਲੁਰੂ ਕਸਟਮ ਵਿਭਾਗ ਵੱਲੋਂ ਜਾਰੀ ਬਿਆਨ ਅਨੁਸਾਰ ਬੁੱਧਵਾਰ ਰਾਤ 10.30 ਵਜੇ ਬੈਂਕਾਕ ਤੋ ਉਡਾਣ ਨੰਬਰ ਐਫਡੀ 137 ਏਅਰ ਏਸ਼ੀਆ ਦੇ ਸਮਾਨ ਵਿਚ
78 ਜਾਨਵਰ ਮਿਲੇ ਹਨ। ਦੱਸ ਦਈਏ ਇਹਨਾਂ ਵਿੱਚ 55 ਬਾਲ ਅਜਗਰ ਜਿਸ ਵਿੱਚ ਕਿੰਗ ਕੋਬਰਾ ਸ਼ਾਮਲ ਸਨ। ਉਹ ਜੀਵਿਤ ਅਤੇ ਸਰਗਰਮ ਹਨ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
https://youtu.be/muQzgs9wkpE?si=7J0eredLbJYj8vk6
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਲਿਆ