ਦੋਸਤੋ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕੂਰਮੈਂਟ ਅਪਡੇਟ ਲੈ ਆਏ ਹਾਂ ਜੋ ਆਊਟ ਕਰ ਦਿੱਤਾ ਗਿਆ ਹੈ।ਜੋ ਪੰਜਾਬ ਅਧਿਆਪਕ ਦੀ ਭਰਤੀ ਲਈ ਆਊਟ ਕਰ ਦਿੱਤਾ ਗਿਆ ਹੈ। ਦੋਸਤੋ ਇਸ ਲਈ ਕੌਣ ਕੌਣ ਅਪਲਾਈ ਕਰ ਸਕਦਾ ਹੈ?
ਅਤੇ ਕਿਵੇਂ ਅਪਲਾਈ ਕਰ ਸਕਦੇ ਹੋ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਿਹਾ ਹਾਂ। ਇਸ ਵਿੱਚ ਪ੍ਰਾਇਮਰੀ ਟੀਚਰ ਦੀਆਂ ਪੋਸਟਾਂ ਹਨ ਇਸ ਦੇ ਵਿੱਚ ਟੋਟਲ ਦੋ ਸੌ ਤਰਾਨਵੇਂ ਪੋਸਟਾਂ ਹਨ। ਇਸਦੇ ਵਿੱਚ ਈ ਐਸ ਐਮ ਦੇ ਲਈ 29 ਪੋਸਟਾਂ ਅਲੱਗ ਤੋਂ ਰਿਜ਼ਰਵ ਰੱਖਿਆ ਗਈਆਂ ਹਨ।
ਇਸ ਦੇ ਲਈ ਤੁਸੀਂ ਔਨਲਾਈਨ ਅਪਲਾਈ ਕਰਨਾ ਹੈ। ਇਸਦੇ ਵਿੱਚ ਤੁਹਾਡੀ ਤਨਖਾਹ 9300 ਤੋਂ ਲੈ ਕੇ 34,000 ਤਕ ਰਹਿਣ ਵਾਲੀ ਹੈ। ਦੋਸਤੋ ਜੇਕਰ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਲਿਆ