ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਮੌਸਮ ਵਿਗਿਆਨੀਆਂ ਦੀ ਮੌਸਮਪੁਰੀ ਦੇ ਉਲਟ ਮੌਸਮ ਅਗਸਤ ਚ ਵੀ ਵਧ ਰਿਹਾ ਹੈ। ਪਿਛਲੇ 10 ਦਿਨਾਂ ਤੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ‘ਚ ਰੋਜ਼ਾਨਾ ਆਮ ਤੋਂ ਦਰਮਿਆਨੀ ਮੀਂਹ ਪੈ ਰਹੇ ਹਨ।
ਸੋਮਵਾਰ ਨੂੰ ਵੀ ਪੰਜਾਬ ਦੇ ਕਈ ਜਿਆਂ ਵਿੱਚ ਮੀਂਹ ਪਿਆ। ਦੱਸ ਦਈਏ ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਨੋ ਵਜੇ ਤੋਂ ਪੰਜ ਵਜੇ ਤੱਕ ਲੁਧਿਆਣੇ ‘ਚ 18 ਮਿਲੀਮੀਟਰ ਮੀਂਹ ਪਿਆ। ਸਮਰਾਲਾ ਮੋਹਾਲੀ ਸ੍ਰੀ ਮੱਛੀਵਾੜਾ ਸਾਹਿਬ ਚ
ਦੇ ਆਸ-ਪਾਸ ਜੋਰਦਾਰ ਮੀਂਹ ਪਿਆ। ਅਤੇ ਇਸੇ ਤਰਾਂ ਗੁਰਦਾਸਪੁਰ ਦੇ ਇਲਾਕਿਆਂ ‘ਚ ਮੀਂਹ ਪਿਆ ਜਿੱਥੇ 24 ਮਿਲੀਮੀਟਰ ਰਿਕਾਰਡ ਕੀਤਾ ਗਿਆ। ਰੋਪੜ ਚ ਅਠਾਰਾਂ, ਸ਼ਹੀਦ ਭਗਤ ਸਿੰਘ ਨਗਰ ਚ ਤਿੰਨ ਪੁਆਇੰਟ ਅੱਠ,
ਹੁਸ਼ਿਆਰਪੁਰ ਚ ਜੀਰੋ ਪੁਆਇੰਟ ਪੰਜ, ਪਠਾਨਕੋਟ ਚ ਦੋ ਅਤੇ ਚੰਡੀਗੜ੍ਹ ਚ ਇੱਕ ਪੁਆਇੰਟ ਨੌ ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਲਿਆ