ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਸਾਡੇ ਪੰਜਾਬੀ ਕੈਨੇਡਾ ਗਏ ਹਨ। ਅਤੇ ਹੁਣ ਕਨੇਡਾ ਜਾ ਵੀ ਰਹੇ ਹਨ। ਪਰ ਕੁਝ ਦਿਨਾਂ ਤੋਂ ਕੈਨੇਡਾ ਦੇ ਹਾਲਾਤ ਚੰਗੇ ਨਹੀਂ ਰਹੇ। ਅਤੇ ਹੁਣ ਕੈਨੇਡਾ ‘ਚ ਪੰਜਾਬੀਆਂ ਨੂੰ ਕੰਮ ਨਹੀਂ ਮਿਲਦਾ ਪਿਆ ਹੈ।
ਅਤੇ ਓਧਰ ਹਰ ਇੱਕ ਪੰਜਾਬੀ ਵਹਿਲਾ ਬੈਠਾ ਹੋਇਆ ਹੈ। ਜਿਸ ਨੂੰ ਕੰਮ ਮਿਲਿਆ ਵੀ ਹੈ ਉਸ ਦਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ। ਓਧਰ ਕਮਾਈ ਨਾਲੋਂ ਵੱਧ ਓਧਰ ਖ਼ਰਚੇ ਹਨ। ਜਿਹੜੇ ਪੰਜਾਬੀਆਂ ਨੂੰ ਕੰਮ ਨਹੀਂ ਮਿਲਿਆ ਹੈ ਉਹ ਘਰੋਂ ਪੈਸੇ ਮੰਗਾ ਕੇ
ਆਪਣਾ ਗੁਜ਼ਾਰਾ ਕਰਦੇ ਪਏ ਹਨ। ਅਤੇ ਬਹੁਤ ਸਾਰੇ ਪੰਜਾਬੀ ਟੈਸ਼ਨ ਲੈ ਕੇ ਡਿਪਰੈਸ਼ਨ ਦੇ ਵਿੱਚ ਚਲੇ ਗਏ ਹੈਨਾ। ਇਸੇ ਕਰਕੇ ਬਹੁਤ ਸਾਰੀਆਂ ਕੈਨੇਡਾ ਤੋਂ ਖਬਰਾਂ ਆਉਂਦੀਆਂ ਹਨ। ਪੰਜਾਬੀ ਦੀ ਮੌਤ ਹੋ ਗਈ।
ਜਿੱਥੇ ਪਾਸੇ ਇੱਕ ਪਾਸੇ ਪੰਜਾਬੀਆਂ ਨੂੰ ਕੰਮ ਨਹੀਂ ਮਿਲਦਾ ਪਿਆ ਦੂਜੇ ਪਾਸੇ ਇੱਥੋਂ ਦੇ ਲੋਕ ਪੰਜਾਬੀਆਂ ਨੂੰ ਧੱਕੇ ਮਾਰਦੇ ਪਏ ਹਨ। ਤੁਸੀਂ ਆਪਣੇ ਦੇਸ਼ ਵਾਪਿਸ ਚਲੇ ਜਾਓ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ।
ਜੇਕਰ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਲਿਆ