ਆਪਣੇ ਹੀ ਪਿਤਾ ਵਲੋਂ ਕਤਲ ਕੀਤੇ ਗਏ ਮਾਸੂਮ ਗੁਰਸੇਵਕ ਦੀ ਲਾਸ਼ ਜਦੋਂ ਅੱਜ ਉਹਨਾਂ ਦੇ ਪਿੰਡ ਘਰ ਪਹੁੰਚੀ। ਤਾਂ ਇਸ ਮੰਜ਼ਰ ਨੂੰ ਦੇਖ ਕੇ ਹਰ ਇਕ ਸਖਸ ਕੁਰਲਾ ਉੱਠਿਆ। ਅਤੇ ਮਾਂ ਅਤੇ ਭੈਣ ਦਾ ਦਰਦ ਦੇਖਣ ਦੇ ਲਾਈਕ ਵੀ ਨਹੀਂ ਸੀ।
ਅਤੇ ਦੋਸਤੋ ਇਸ ਤਰ੍ਹਾਂ ਦੇ ਹਾਲਾਤ ਨੂੰ ਦੇਖ ਕੇ ਕੋਈ ਵੀ ਆਪਣੇ ਆਪ ਨੂੰ ਰੌਣ ਤੋਂ ਨਾ ਰੋਕ ਸਕਿਆ। ਉਹ ਪਿਤਾ ਜਿਸ ਨੇ ਪੁਲਿਸ ਦੇ ਸਾਹਮਣੇ ਇਹ ਮੰਨਿਆ ਕਿ ਆਪਣੇ ਉਸ ਪੁੱਤਰ ਦਾ ਕਤਲ ਕੀਤਾ ਰੱਬ ਆਗੇ ਮਿੰਨਤਾਂ ਕਰ ਕਰ 12 ਸਾਲ ਬਾਅਦ ਪਰਮਾਤਮਾ ਤੋਂ ਮੰਗਿਆ ਸੀ।
ਪਰ 12 ਸਾਲ ਬਾਅਦ ਉਸੇ ਹੀ ਪੁੱਤ ਨੂੰ ਆਪਣੇ ਹੱਥੀਂ ਮੌਤ ਦੇ ਘੱਟ ਉਤਾਰ ਦਿੱਤਾ। ਪੁਲਿਸ ਦੇ ਸਾਹਮਣੇ ਇਹ ਸੱਚ ਮੰਨ ਲਿਆ ਕਿ ਇਹ ਕਤਲ ਉਸਨੇ ਹੀ ਕੀਤਾ ਹੈ। ਹਾਲਾਂਕਿ ਗੁਰਸੇਵਕ ਸਿੰਘ ਦੀ ਮਾਂ ਅਤੇ ਭੈਣ ਅਤੇ ਉਨ੍ਹਾਂ ਦੇ ਗਵਾਂਢੀ ਅਤੇ
ਰਿਸ਼ਤੇਦਾਰ ਵੀ ਇਹ ਗੱਲ ਨੂੰ ਆਖ ਰਹੇ ਹਨ ਉਨ੍ਹਾਂ ਨੂੰ ਇਹ ਗੱਲ ਦਾ ਯਕੀਨ ਨਹੀਂ ਹੋ ਰਿਹਾ। ਇਸ ਮੌਕੇ ਮਾਂ ਦੇ ਰੋਂਦੇ ਬੋਲ ਦੇਖ ਕੇ ਹਰ ਇੱਕ ਅੱਖ ਨਮ ਹੋ ਗਈ। ਦੋਸਤੋ ਤਹਾਨੂੰ ਕੀ ਲੱਗਦਾ ਹੈ? ਅਜਿਹੇ ਪਿਤਾ ਦੀ ਕੀ ਮਜਬੂਰੀ ਰਹੀ ਹੋਵੇਗੀ ਜਿਸਨੇ ਆਪਣੇ ਹੀ ਪੁੱਤਰ ਦਾ ਕਤਲ ਕਰ ਦਿੱਤਾ ਹੈ।ਜੇਕਰ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਲਿਆ