ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਜਿਵੇਂ ਨਵਜੋਤ ਸਿੰਘ ਸਿੱਧੂ ਰੰਗਰੇਜ਼ ਮਾਮਲੇ ਦੇ ਕਾਰਨ ਜੇਲ ਵਿੱਚ ਲੰਮਾ ਸਮਾਂ ਬੰਦ ਰਹੇ ਸਨ। ਦੇ ਫਿਲਹਾਲ ਉਹ ਜੈਲ ਤੋਂ ਬਾਹਰ ਹਨ।ਆਏ ਨ ਆਏ ਦਿਨ ਪੰਜਾਬ ਦੇ ਲੀਡਰ ਦੇ ਲਈ
ਕੋਈ ਵੱਡੀ ਖਬਰ ਸਾਹਮਣੇ ਆ ਜਾਂਦੀ ਹੈ। ਦੱਸ ਦਈਏ ਇਹ ਖ਼ਬਰ ਲੋਕਾਂ ਨੂੰ ਵੀ ਹੈਰਾਨ ਪਰੇਸ਼ਾਨ ਕਰਕੇ ਰੱਖ ਦਿੰਦੀਆਂ ਹਨ। ਨਵਜੋਤ ਸਿੱਧੂ ਬਾਰੇ ਅਖ਼ੀਰ ਲੰਮੇ ਸਮੇਂ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜੋ ਪੂਰੇ ਪੰਜਾਬ ਨੂੰ ਹੈਰਾਨ ਕਰ ਰਹੀ ਹੈ।
ਦੱਸ ਦਈਏ ਨਵਜੋਤ ਸਿੰਘ ਸਿੱਧੂ, ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਇੰਨੇ ਦਿਨੀਂ ਆਪਣੀ ਕੈਂਸਰ ਪੀੜਿਤ ਪਤਨੀ ਦੀ ਦੇਖਭਾਲ ਕਰਨ ਵਿੱਚ ਰੁੱਝੇ ਹੋਏ ਹਨ। ਨਵਜੋਤ ਕੌਰ ਦੀ ਪੰਜਵੀਂ ਕਿਮੌ ਧਰਾਪੀ ਹੋਈ ਹੈ।
ਅਤੇ ਜਿਸ ਤੋਂ ਬਾਅਦ ਉਹ ਕਾਫੀ ਕਮਜ਼ੋਰ ਹਨ। ਤੇ ਨਵਜੋਤ ਸਿੰਘ ਸਿੱਧੂ ਪਿੱਛਲੇ ਚਾਰ ਮਹੀਨਿਆਂ ਤੋਂ ਉਨ੍ਹਾਂ ਦੇ ਨਾਲ ਹਨ। ਨਵਜੋਤ ਕੌਰ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਮਨਾਲੀ ਜਾਣ ਦੀ ਯੋਜਨਾ ਹੈ। ਦੱਸ ਦਈਏ ਨਵਜੋਤ ਸਿੱਧੂ ਨੇ ਡਾਕਟਰ ਨਵਜੋਤ ਕੌਰ ਦੀਆਂ ਪੰਜਵੀਂ ਕਿਮੌ ਥਰਾਪੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਹਨ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਲਿਆ