ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਹਫ਼ਤੇ ਦੇ ਪਹਿਲੇ ਦਿਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਚ ਗਰਾਵਟ ਦੇਖਣ ਨੂੰ ਮਿਲ ਰਹੀ ਹੈ।ਸੋਨਾ ਕਰੀਬ 0.15 ਫੀਸਦੀ ਅਤੇ ਚਾਂਦੀ ਚ ਅੱਧੇ ਫੀਸਦੀ ਦੀ ਗਿਰਾਵਟ ਹੋਈ ਹੈ।
ਦੱਸ ਦਈਏ ਅਸਲ ਚ ਸੋਨੇ ਚਾਂਦੀ ਚ ਇਹ ਗਿਰਾਵਟ ਗਲੋਬਲ ਮੰਗ ਤੇ ਪੈਣ ਵਾਲੇ ਅਸਰ ਕਾਰਨ ਹੈ।ਸੋਨੇ ਦੇ ਭਾਅ ਮਲਟੀ ਅਕਚੇਂਜ ਐਮ ਸੀ ਐਫ ਚ ਸੋਨਾ 0.15 ਫੀਸਦੀ ਗਿਰਾਵਟ ਨਾਲ 59436 ਰੁਪਏ ਪ੍ਰਤੀ ਦੱਸ ਗਰਾਮ ਤੇ ਕਾਰੋਬਾਰ ਕਰ ਰਿਹਾ ਹੈ
ਅੱਜ ਸੋਨਾ 59391 ਰੁਪਏ ਤੱਕ ਹੇਠਾਂ ਆ ਗਿਆ ਜਦਕਿ ਉਪਰ ਦੇ ਸੋਨਾ ਦੀ ਕੀਮਤ 59550 ਰੁਪਏ ਪ੍ਰਤੀ ਦੱਸ ਗਰਾਮ ਤੱਕ ਪਹੁੰਚ ਗਈ ਹੈ। ਦੱਸ ਦਈਏ ਸੋਨੇ ਦੀਆਂ ਇਹ ਕੀਮਤਾਂ ਅਕਤੂਬਰ 2023 ਦੇ ਫਿਊਚਰਜ ਲਈ ਹਨ।
ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
https://youtu.be/sRx9G9r2ync
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਲਿਆ