ਜੇਕਰ ਤੁਸੀਂ ਕੈਨੇਡਾ ਆ ਰਹੇ ਓ ਤਾਂ ਏਅਰਪੋਰਟ ਤੇ ਇਹ ਗਲਤੀ ਨਾ ਕਰੋ , ਨਹੀਂ ਹੋ ਜਾਵਾਂਗੇ ਡਿਪੋਰਟ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਉਥੇ ਦੇ ਪੁਲਸ ਅਧਿਕਾਰੀ ਜਾਂ ਫਿਰ ਇਮੀਗਰੇਸ਼ਨ ਡਿਪਾਰਟਮੈਂਟ ਦੇ ਅਧਿਕਾਰੀਆਂ ਦੀ ਵੱਲੋਂ ਕੁਝ ਸਵਾਲ ਪੁੱਛੇ ਜਾਂਦੇ ਹਨ ਕਿਉਂਕਿ ਉਨ੍ਹਾਂ ਨੇ ਵੀ ਸ਼ੇਅਰ ਕਰਨਾ ਹੁੰਦਾ ਹੈ ਕਿ

ਜੋ ਵਿਅਕਤੀ ਆ ਰਿਹਾ ਹੈ ਉਹ ਜੈਨੁਅਲ ਹੈ ਜਾਂ ਫਿਰ ਕੈਨੇਡਾ ਦੇ ਵਿਚ ਆ ਕੇ ਇਸਦੇ ਵੱਲੋਂ ਕੁਝ ਇਹੋ ਜਿਹਾ ਕੰਮ ਨਾ ਕਰ ਦਿੱਤਾ ਜਾਵੇ ਜਿਸ ਦੇ ਨਾਲ ਉਥੇ ਦੇ ਲੋਕਾਂ ਨੂੰ ਤੰਗੀ ਜਾਂ ਪ੍ਰੇਸ਼ਾਨੀ ਹੋਵੇ ਇਸ ਲਈ ਕੈਨੇਡਾ ਦੇ ਇਮੀਗਰੇਸ਼ਨ ਡਿਪਾਰਟਮੈਂਟ ਦੇ ਵੱਲੋਂ ਕਈ ਅਫ਼ਸਰ ਰੱਖੇ ਹੁੰਦੇ ਹਨ ਉਨ੍ਹਾਂ ਨੂੰ ਇਹ ਡਿਊਟੀ ਦਿੱਤੀ ਹੋਈ ਹੁੰਦੀ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਆ ਰਹੇ ਪਰਵਾਸੀਆਂ ਨੂੰ ਪੂਰੇ ਤਰੀਕੇ ਦੇ ਨਾਲ ਜਾਨਣਾ ਹੈ

ਇਸਦੇ ਨਾਲ ਹੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕਈ ਵਾਰ ਇਮੀਗ੍ਰੇਸ਼ਨ ਵਾਲੇ ਕੁਝ ਇਹੋ ਜਿਹੇ ਸਵਾਲ ਪੁੱਛਦੇ ਹਨ ਜਿਸ ਦੀ ਵਜ੍ਹਾ ਕਰਕੇ ਵਿਦਿਆਰਥੀ ਡਰ ਜਾਂਦੇ ਹਨ ਕਿਉਂਕਿ ਨਵੇਂ ਨਵੇਂ ਕਿਸੇ ਦੇਸ਼ ਦੇ ਵਿਚ ਜਾ ਕੇ ਜਦੋਂ ਤੁਹਾਨੂੰ ਕੋਈ ਏਅਰ ਤੇ ਉੱਤਰ ਦੀ ਸਾਰ ਹੀ ਕੋਈ ਆਫਿਸਰ ਮਿਲ ਜਾਵੇ ਤਾਂ

ਹਰ ਕੋਈ ਨਰਵਸ ਵੀ ਹੋ ਜਾਂਦਾ ਹੈ ਅਤੇ ਨਾਲ ਹੀ ਉਸ ਨੂੰ ਡਰ ਵੀ ਲੱਗਣਾ ਸ਼ੁਰੂ ਹੋ ਜਾਂਦਾ ਹੈ ਪਰ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਉੱਥੇ ਤੁਹਾਨੂੰ ਡਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਤੁਸੀਂ ਨੇ ਹਰ ਇੱਕ ਗੱਲ ਸੱਚ ਬੋਲਣੀ ਹੈ ਅਤੇ

ਕੈਨੇਡਾ ਦੀ ਧਰਤੀ ਦੇ ਵਿੱਚ ਆਪਣਾ ਜੀਵਨ ਸ਼ੁਰੂ ਕਰਨ ਦੇ ਵੱਲ ਤੁਹਾਨੂੰ ਵਧਣਾ ਚਾਹੀਦਾ ਹੈ ਕਿਉਂਕਿ ਜਦੋਂ ਤੁਹਾਨੂੰ ਕਾਗਜ਼ ਮਿਲਦੇ ਹਨ ਤਾਂ ਜ਼ੁਬਾਨੀ ਗੱਲਾਂ ਦੇ ਨਾਲ ਹੋਈ ਬਾਅਦ ਚੀਜ਼ ਨੂੰ ਨਹੀਂ ਦੇਖਣਾ ਸਗੋਂ ਕਾਗਜ਼ਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ

ਕਿਉਂਕਿ ਕੰਮ ਕਰਨ ਵਾਲੇ ਸਟੂਡੈਂਟ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਧਿਆਨ ਦੇਣ ਕਿ ਵਰਕ ਪਰਮਿਟ ਦੇ ਉੱਤੇ ਇਹ ਚੀਜ਼ ਲਿਖੀ ਹੋਣੀ ਚਾਹੀਦੀ ਹੈ ਕੀ ਤੁਹਾਨੂੰ ਕੰਮ ਕਰਨ ਦੀ ਇਜਾਜ਼ਤ ਵੀਹ ਘੰਟੇ ਦੀ ਦਿੱਤੀ ਜਾਂਦੀ ਹੈ ਯਾਨੀ ਕਿ ਇੱਕ ਦਿਨ ਦੇ ਵਿਚ ਵੀਹ ਘੰਟੇ ਤੁਸੀਂ ਕੰਮ ਕਰ ਸਕਦੇ ਹੋ

ਜੇਕਰ ਇਹ ਚੀਜ਼ ਤੁਹਾਡੇ ਵਰਕ ਪਰਮਿਟ ਦੇ ਵਿਚ ਨਹੀਂ ਲਿਖੀ ਹੋਈ ਹੈ ਤਾਂ ਤਿਉਹਾਰ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਅੱਜ ਅਸੀਂ ਜੋ ਤੁਹਾਨੂੰ ਖ਼ਬਰ ਦੱਸਣ ਜਾ ਰਹੇ ਹਾਂ ਉਹ ਇਕ ਭਾਰਤ ਦੇ ਵਿੱਚੋਂ ਗਈ ਉਹੀ ਕੁੜੀ ਹੈ

ਉਸਦੇ ਨਾਲ ਕੁਝ ਇਸ ਤਰ੍ਹਾਂ ਦੇ ਨਾਲ ਹੀ ਹੋਇਆ ਉਸਦੇ ਕੋਲੋਂ ਸਵਾਲ ਵਰਕ ਪਰਮਿਟ ਦੇਣ ਵੇਲੇ ਉਹੀ ਪੁੱਛੇ ਗਏ ਜੋ ਆਮ ਸਭ ਤੋਂ ਪੁੱਛੇ ਜਾਂਦੇ ਹਨ ਪਰ ਉਸ ਦੇ ਵਰਕ ਪਰਮਿਟ ਦੇ ਵਿਚ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੀ ਨਹੀਂ ਜੋ ਕਿ ਉਸ ਨੇ ਉਸੇ ਵੇਲੇ ਪੜ੍ਹਿਆ ਨਹੀਂ ਜਦੋਂ ਉਸਨੂੰ ਪਤਾ ਲੱਗਿਆ ਤਾਂ ਬਾਅਦ ਵਿੱਚ ਬਹੁਤ ਦੇਰੀ ਹੋ ਚੁੱਕੀ ਸੀ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਲਿਆ

About admin

Check Also

ਪੰਜਾਬ ਵੱਲ ਵੱਧ ਰਿਹਾ ਤੇਜ ਤੂਫਾਨ ,ਦੇਖੋ ਵੱਡੀ ਅਪਡੇਟ !

ਦੋਸਤੋ ਜਾਣਕਾਰੀ ਦੇਣ ਜਾ ਰਹੇ ਹਾਂ ਪੰਜਾਬ ਦੇ ਮੌਸਮ ਦੇ ਬਾਰੇ। ਦੋਸਤੋ ਵੀ ਦੇਖ ਰਹੇ …

Leave a Reply

Your email address will not be published. Required fields are marked *