ਪੂਰੀ ਜਾਣਕਾਰੀ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਵਾਰ ਤੁਹਾਡੇ ਸਾਹਮਣੇ ਕੋਈ ਨਾ ਕੋਈ ਨਵੀਂ ਖ਼ਬਰ ਲਈ ਆਉਂਦੇ ਹਾਂ।ਅੱਜ ਕਲ ਮੁੰਡੇ ਕੁੜੀਆ ਵਿਚ ਬਿਲਕੁਲ ਵੀ ਸਹਿਣਸ਼ਕਤੀ ਨਹੀਂ ਹੈ।ਘਰੇ ਕੋਈ ਥੋੜਾ ਜਿਹਾ ਕੁਝ ਕਿਹਾ ਦੇਵੇ ਤਾਂ
ਉਹ ਆਪਣੇ ਆਪ ਨੂੰ ਕੁਝ ਕਰ ਲੈਂਦੇ ਹਨ।ਤੇ ਇਕ ਅਜਿਹੀ ਖ਼ਬਰ ਅਸੀਂ ਅੱਜ ਤੁਹਾਨੂੰ ਦਸਣ ਜਾ ਰਹੇ ਹਾਂ।ਇਕ ਪਿੰਡ ਵਿਚ ਇਕ ਮੁੰਡੇ ਦੀ ਲਾਸ ਮਿਲੀ ਜੋਂ ਕਿ ਸਮਸੰਘਟ ਵਿਚ ਲਮਕ ਰਿਹਾ ਸੀ।ਪਹਲਾ ਤਾਂ ਪਿੰਡ ਵਾਲਿਆ ਨੇ ਦੇਖਿਆ ਤੇ ਪਤਾ ਲਗਾ ਕਿ ਉਹ ਉਸ ਪਿੰਡ ਦਾ ਨਹੀਂ ਹੈ।
ਤੇ ਫਿਰ ਪਿੰਡ ਦੇ ਸਰਪੰਚ ਨੇ ਪੁਲਸ ਨੂੰ ਤਲਹ ਕੀਤੀ ਤੇ ਮੌਕੇ ਤੇ ਪੁਲਿਸ ਆ ਗਈ।ਫਿਰ ਉਸ ਮੁੰਡੇ ਦੀ ਲਾਸ਼ ਨੀਚੇ ਉਤਰੀ ਗਈ ਤੇ ਉਸ ਦੇ ਬਾਰੇ ਦਸਿਆ ਗਿਆ।ਕਿ ਉਸ ਮੁੰਡੇ ਦੇ ਬਾਹ ਉਤੇ ਟੈਟੂ ਬੰਨ੍ਹਿਆ ਹੋਇਆ ਹੈ।ਤੇ ਅਪੀਲ ਕੀਤੀ ਗਈ ਹੈ ਕਿ ਜਿਸ ਨੇ ਵੀ ਇਸ ਦੇ ਬਾਰੇ ਕੁਝ ਪਤਾ ਲਗੇ ਤਾਂ ਉਹ ਓਹਨਾ ਨਾਲ ਸੰਪੂਰਕ ਕੇ ਲਵੇ।ਪੂਰੀ ਜਾਣਕਾਰੀ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ ਦੋਸਤੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ