ਪੂਰੀ ਜਾਣਕਾਰੀ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ ਦੋਸਤੋ ਜਿਵੇਂ ਕੀ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਵਾਰ ਤੁਹਾਡੇ ਸਾਹਮਣੇ ਕੋਈ ਨਾ ਕੋਈ ਨਵੀਂ ਖ਼ਬਰ ਲਈ ਆਉਂਦੇ ਹਾਂ।ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਦਿਲ ਦੇਹਲਾ ਦੇਣ ਵਾਲੀ ਖ਼ਬਰ ਨਾਲ ਰੁਬਰੂ ਕਰਵਾਉਂਦੇ ਹਾਂ।
ਇਕ ਮਾਸੂਮ 10 ਸਾਲ ਦਾ ਬੱਚਾ ਜੋਂ ਕਿ ਬਿਨਾ ਕਿਸੇ ਕਸੂਰ ਦੇ ਹੋ ਆਪਣੀ ਜਾਣ ਗਵਾ ਬੈਠਾ।ਉਸ ਮੁੰਡੇ ਦੇ ਚਾਚੇ ਦੇ ਇਕ ਔਰਤ ਨਾਲ ਨਜਾਇਜ਼ ਸਬੰਧ ਸਨ ਤੇ ਜਿਸ ਬਾਰ ਉਸ ਛੋਟੇ ਬੱਚੇ ਨੂੰ ਪਤਾ ਲੱਗ ਗਿਆ ਸੀ।ਤੇ ਉਸ ਦੇ ਚਾਚੇ ਦੀ ਮਸੁਕ ਨੇ ਉਸ ਨੂੰ ਮਾਰ ਕੇ ਬੇਈ ਨਦੀ
ਵਿਚ ਸੁੱਟ ਦਿੱਤਾ।ਕਿਹਾ ਜਾ ਰਿਹਾ ਹੈ ਕਿ ਉਸ ਦੇ ਸੰਬੰਧ ਬਾਰੇ ਕੈਮਰੇ ਵਿਚ ਵੀ ਕੈਦ ਕੀਤਾ ਗਿਆ ਹੈ।ਤੇ ਓਹ ਆਪਣੀ ਇਜ਼ਤ ਬਚਾਉਣ ਦੇ ਚੱਕਰ ਚ ਇਕ ਮਾਸੂਮ ਨੂੰ ਬਲੀ ਚੜ੍ਹ ਦਿੱਤਾ।ਪਿੰਡ ਵਾਲਿਆ ਵਲੋ ਦਸਿਆ ਗਿਆ ਕਿ ਮੁੰਡਾ ਬੁਹਤ ਵਧੀਆ ਸੀ।ਤੈਅ ਦੇ ਘਰ ਦੀਆਂ ਉਤੇ
ਬੁਹਤ ਦੁੱਖ ਦਾ ਪਹਾੜ ਡਿੱਗ ਪਿਆ ਹੈ।ਤੇ ਇਸ ਸਮੇਂ ਵਿੱਚ ਪਿੰਡ ਵਾਲੇ ਓਹਨਾ ਦਾ ਪੂਰਾ ਸਾਥ ਦੇ ਰਹੇ ਹਨ।ਓਹਨਾ ਨੇ ਪੁਲਸ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਓਹਨਾ ਉਤੇ ਸਖ ਤੋ ਸਖ਼ਤ ਕਾਰਵਾਈ ਕੀਤੀ ਜਾਵੇਗੀ।ਪੂਰੀ ਜਾਣਕਾਰੀ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ ਦੋਸਤੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ