ਪੂਰੀ ਜਾਣਕਾਰੀ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ ਦੋਸਤੋ ਜਿਵੇਂ ਕਿ ਤੁਸੀ ਜਾਣਦੇ ਹੋ ਕਿ ਅਸੀਂ ਹਰ ਵਾਰ ਤੁਹਾਡੇ ਸਾਹਮਣੇ ਕੋਈ ਨਾ ਕੋਈ ਨਵੀਂ ਖ਼ਬਰ ਲਈ ਆਉਂਦੇ ਹਾਂ।ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਮੁੰਡਿਆ ਨਾਲ ਰੂਬਰੂ ਕਰਵਾਉਂਦੇ ਹਾ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਫਿਲਮਾਂ ਨੂੰ ਪ੍ਰਭੈਵਤ ਹੋ ਕੇ
ਇਕ ਵੱਡੀ ਘਟਨਾ ਨੂੰ ਦਿੱਤਾ ਅੰਜਮ।ਜਿਵੇਂ ਕਿ ਤੁਸੀ ਜਾਣਦੇ ਹੋ ਕਿ ਅੱਜ ਕਲ ਫਿਲਮਾਂ ਵਿਚ ਕੁੱਟਮਾਰ ਤੇ ਲੁੱਟ ਖੋਹ ਨੂੰ ਦੇਖਿਆ ਜਾਂਦਾ ਹੈ।ਪਰ ਲੋਕ ਉਸ ਵਿੱਚ ਦਸੀ ਗਈ ਚੰਗੀ ਗੱਲ ਨੂੰ ਅਣਦੇਖਿਆ ਕਰ ਕੇ ਉਸ ਦੇ ਉਲਟ ਕਰਨ ਲੱਗ ਜਾਂਦੇ ਹਨ।ਅਜਿਹਾ ਹੀ ਓਹਨਾ ਮੁੰਡਿਆ ਨੇ ਕੀਤਾ।
5 ਮੁੰਡੇ ਜਿਨਾ ਨੇ ਇਕ ਚੋਰੀ ਦੀ ਮੋਟਰਸਾਈਕਲ ਤੇ ਨਕਲੀ ਪਿਸਤੌਲ ਤੇ ਹੋਰ ਵੀ ਬੁਹਤ ਕੁਝ ਸੀ।ਤੇ ਓਹਨਾ ਨੇ ਪੈਟਰੋਲ ਪੰਪ ਤੇ ਡਾਕ ਮਾਰਿਆ।ਤੇ ਉਸ ਦੇ ਕਰਮਚਾਰੀ ਇਕ ਮੁੰਡਾ ਜੋਂ ਕਿ ਇਸ ਵਿਚ ਸ਼ਾਮਿਲ ਸੀ ਉਸ ਨੇ ਚੋਰੀ ਹੀ ਜਾਣ ਤੋਂ ਬਾਅਦ ਪੁਲਸ ਨੂੰ ਫੋਨ ਕੀਤਾ।ਓਹਨਾ ਨੇ ਇਕ ਫਿਲਮ ਦੇਖੀ ਸੀ
ਜਿਸ ਦੇ ਹਿਸਾਬ ਨਾਲੋ ਓਹਨਾ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।ਕਾਫੀ ਜਾਂਚ ਕਰਨ ਤੋਂ ਬਾਅਦ ਤੇ CCTV camera ਦੀਆ ਫੋਟੋ ਚੈੱਕ ਕਰਨ ਤੋਂ ਬਾਅਦ ਓਹਨਾ ਦਾ ਪਤਾ ਲਗਾ ਤੇ ਪੁਲਸ ਨੇ ਓਹਨਾ ਮੁੰਡਿਆ ਨੂੰ ਫੜ ਲਿਆ ਤੇ ਓਹਨਾ ਨੂ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਤੇ ਓਹਨਾ ਉਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।ਓਹਨਾ ਮੁੰਡਿਆ ਨੇ ਆਪਣਾ ਜੁਲਮ ਕਬੂਲ ਕੀਤਾ ਤੇ ਕਿਹਾ ਕਿ ਓਹਨਾ ਨੂ ਆਪਣੀ ਇਸ ਗਲਤੀ ਤੇ ਬੁਹਤ ਪਛਤਾਵਾ ਹੈ।ਪੂਰੀ ਜਾਣਕਾਰੀ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ ਦੋਸਤੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ