ਪੂਰੀ ਜਾਣਕਾਰੀ ਇਸ ਵੀਡੀਓ ਵਿਚ ਦੇਖੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਵਾਰ ਤੁਹਾਡੇ ਸਾਹਮਣੇ ਕੋਈ ਨਾ ਕੋਈ ਨਵੀਂ ਖਬਰ ਲੈ ਕੇ ਹਾਜ਼ਰ ਹੁੰਦੇ ਹਾਂ। ਅੱਜ ਅਸੀਂ ਤੁਹਾਨੂੰ ਦੋ ਦਿਨ ਖੂਹ ਵਿਚ ਡਿਗੀ ਹੋਈ ਨੀਲ ਗਾਂ ਦੀ ਬਚਾਈ ਜਾਨ। ਤੇ ਓਹਨਾ ਨੇ ਬਹੁਤ ਕੀ ਮੁਸ਼ਕਿਲ ਨਾਲ ਉਸ ਨੀਲ-ਗਾਂ ਨੂੰ ਕੱਢਿਆ ਸੀ
ਪਰ ਉਹ ਦੁਬਾਰਾ ਉਨ੍ਹਾਂ ਤੋਂ ਡਰਦਿਆਂ ਡਿੱਗ ਪਈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜਕਲ ਬਹੁਤ ਗਰਮੀ ਪੈ ਰਹੀ ਹੈ ਪਰ ਜਿਸ ਘਰ ਨੀਲ ਗਾਂ ਦੋ ਦਿਨ ਦੀ ਉਸ ਖੂਹ ਵਿੱਚ ਭੁੱਖੀ-ਪਿਆਸੀ ਰਹਿ ਰਹੀ ਸੀ ਪਿੰਡ ਵਾਲਿਆਂ ਨੇ ਉਸ ਨੀਲ ਗਾਂ ਦੀ ਖੂਹ ਵਿੱਚੋਂ ਕੱਢਣ ਲਈ ਮਦਦ ਲਈ ਬਾਹਰੋਂ ਇਕ ਆਦਮੀ ਬੁਲਾਇਆ।
ਜਿਸ ਨੇ ਆਪਣੀ ਟੀਮ ਨਾਲ ਮਿਲ ਕੇ ਉਸ ਨੀਲ ਗਾ ਨੂੰ ਬਹੁਤ ਮੁਸ਼ਕਿਲ ਨਾਲ ਬਾਹਰ ਕੱਢਿਆ। ਤੇ ਉਹ ਉਨ੍ਹਾਂ ਤੋਂ ਡਰਦੀ ਹੋਈ ਦੇ ਚੱਕਰ ਵਿੱਚ ਖੂਹ ਵਿਚ ਦੁਬਾਰਾ ਡਿੱਗ ਪਈ ਤੇ ਜਿਸ ਕਾਰਨ ਉਹ ਬਹੁਤ ਜ਼ਿਆਦਾ ਤਕਲੀਫ ਵਿੱਚ ਹੈ।ਤੇ ਤੇ ਖੂਹ ਵਿੱਚੋਂ ਨੀਲ ਗਾਂ ਨੂੰ ਕੱਢ ਕੇ ਉਨ੍ਹਾਂ ਨੇ ਉਸ ਨੀਲ ਗਾਂ ਦੀ ਜਾਨ ਬਚਾਈ। ਪੂਰੀ ਜਾਣਕਾਰੀ ਲੈਣ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ