ਦੋਸਤੋ ਅਸੀਂ ਹਮੇਸ਼ਾ ਆਪਣੇ ਚਿਹਰੇ ਦੀ ਖ਼ੂਬਸੂਰਤੀ ਨੂੰ ਵਧਾਉਣ ਲਈ ਨੁਸਖਿਆਂ ਦੀ ਵਰਤੋਂ ਕਰਦੇ ਹਾਂ।ਪਰ ਦੋਸਤੋ ਅਸੀਂ ਆਪਣੀ ਗਰਦਨ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ।ਸਾਡੀ ਗਰਦਨ ਉੱਤੇ ਧੂੜ ਮਿੱਟੀ ਜਮ੍ਹਾਂ ਹੋਣ ਕਾਰਨ ਇਸ ਉੱਤੇ ਮੈਲ ਜੰਮਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਸ ਜਗ੍ਹਾ ਉੱਤੇ ਰੰਗ ਕਾਲਾ ਹੋ ਜਾਂਦਾ ਹੈ।ਗਰਦਨ ਨੂੰ ਗੋਰਾ ਬਣਾਉਣ ਦੇ ਲਈ
ਤੁਹਾਨੂੰ ਇੱਕ ਨੁਸਖਾ ਦੱਸਣ ਜਾ ਰਹੇ ਹਾਂ।ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਤੁਸੀਂ ਹਫਤੇ ਦੇ ਵਿੱਚ ਦੋ ਵਾਰ ਕਰ ਸਕਦੇ ਹੋ ਪਰ ਇਸ ਨੂੰ ਤੁਸੀਂ ਆਪਣੇ ਚਿਹਰੇ ਉੱਤੇ ਬਿਲਕੁਲ ਨਹੀਂ ਲਗਾਉਣਾ।ਸਭ ਤੋਂ ਪਹਿਲਾਂ ਤੁਸੀਂ ਇੱਕ ਚੱਮਚ ਸਫੈਦ ਕੋਲਗੇਟ ਲੈ ਲਵੋ ਅਤੇ ਉਸ ਵਿੱਚ ਇੱਕ ਚਮਚ ਨਿੰਬੂ ਦਾ ਰਸ ਅਤੇ ਇੱਕ ਚੁਟਕੀ ਕਸਤੂਰੀ ਹਲਦੀ ਮਿਲਾ ਲਵੋ।ਫਿਰ
ਤੁਸੀਂ ਨਿੰਬੂ ਦੇ ਛਿਲਕੇ ਉਤੇ ਇਸ ਪੇਸਟ ਨੂੰ ਲਗਾ ਕੇ ਆਪਣੀ ਗਰਦਨ ਉੱਤੇ ਮਸਾਜ ਕਰਨੀ ਹੈ।ਪੰਜ ਮਿੰਟ ਮਸਾਜ ਕਰਨ ਤੋਂ ਬਾਅਦ ਤੁਸੀਂ ਇੱਕ ਮੋਟੀ ਪਰਤ ਵਿੱਚ ਪੇਸਟ ਗਰਦਨ ਉੱਤੇ ਲਗਾ ਦੇਣਾ ਹੈ।ਫਿਰ ਤੁਸੀਂ ਪੰਜ ਮਿੰਟ ਰੱਖਣ ਤੋਂ ਬਾਅਦ ਆਪਣੀ ਗਰਦਨ ਨੂੰ ਸਾਫ ਪਾਣੀ ਦੇ ਨਾਲ ਧੋ ਸਕਦੇ ਹੋ।ਸੋ ਦੋਸਤੋ ਆਪਣੀ ਗਰਦਨ ਨੂੰ ਸਾਫ਼-ਸੁਥਰਾ
ਬਣਾਉਣ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ